Home / Attitude Status in Punjabi
attitude status punjabi - fbstatusonline

Attitude Status in Punjabi

ਬਣਦੇ ਨੇ ਸ਼ੇਰ ਆ ਜਵਾਕ ਕਲ ਦੇ ਟਿਕਾ ਕੇ ਵੱਜੀ ਇਕ ਚਪੇੜ ਵੀ ਨਹੀਂ ਝੱਲਦੇ

Photo ਤਾਂ ਲੋਕ ਪਾਉਂਦੇ ਨੇ ਮਿੱਠੀਏ, ਸਾਡੀ ਤਾਂ Launch ਹੁੰਦੀ ਏ ਬੱਲ਼ੀਏ

ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ

ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।

ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ

ਮੇਰੇ ਬਾਰੇ ਇੰਨਾ ਨਾ ਸੋਚ ਮੁੰਡਿਆ , ਜੱਟੀ facebook ਤੇ ਆਊਂਦੀ ਆ , ਪਰ inbox ਚ ਨਹੀਂ

ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।

ਦੁਨੀਆਂ ਵਿੱਚ ਕਿਸੇ ਹੋਰ ਨਾਲੋਂ,  ਮਾਂ ਤੁਹਾਨੂੰ 9 ਮਹੀਨੇ ਵੱਧ ਜਾਣਦੀ ਏ

ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ, ਅੱਤ ਕਰਾਏਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ

ਹੱਸ ਦੇ ਰਿਹਾ ਕਰੋ ਕੰਜਰੋ ਕਿ ਪਤਾ ਕਦੋਂ ਪਟਾਕਾ ਪੈ ਜਾਣਾ ਏ 

ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..

ਜੋ ਔਕਾਤ ਦੀ ਗੱਲ ਕਰਦੇ ਨੇ….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ..

ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ 

ਉਚਿਅਾਂ ਦੇ ਅੱਗੇ ਰਹੀੲੇ ਸਦਾ ਹਿਕ ਤਾਣ ਕੇ। 
ਮਾੜਿਅਾਂ ਦੇ ਨਾਲ ਮਾੜੇ ਬਿਲੋ ਬਣ ਜਾੲੀ ਦਾ।

ਖੌਫ਼😭 ਤੂੰ ਸਾਡਾ ਉਹਨਾਂ ਤੋ ਪੁੱਛ,😯 
ਜਿਹੜੇ ਆਪਣੀAa 🙆ਸਹੇਲੀ ਨੂੰ ਕਹਿੰਦੇ ਆ ਕਿ. 
ਇਹਨੂੰ Block ਕਰਦੇ

ਜਾ ਲੱਭ ਲੈ ਮੇਰੇ ਤੋਂ ਚੰਗੀ
ਜੇ ਮਿਲ ਗਈ ਤਾ ਖੁੱਸ਼ ਰਹੀ
ਨਾ ਮਿਲੀ ਤਾ ਡੁੱਬ ਕੇ ਮਰਜੀ

   ਸਰਦਾਰੀ
Has its own class
     ਕਲਾਸ ” 

ਅੱਖਾਂ ਵਿੱਚ ਰੋਹਬ, ਥੋੜ੍ਹੀ ਮੁੱਖ ਤੇ  Smile ਏ… ਜਚਦਾ ਏ ਪੂਰਾ ਭਾਵੇਂ ਦੇਸੀ ਜਿਹਾ STYLE ਏ

kehnDi  teRe vich AttiTude  ਬੜਾ  ਆ… ਮੈ ਕਿਹਾ  ji Rabb 🙏 ਦੀ ਦੇਣ  ਏ ਹੁਣ ਲੁਕਾਈ ਥੋੜਾ ਜਾਂਦੀ ਆ

ਨਾ Bullet ਤੇ ਨਾ ਹੀ Car ਕੁੜੇ, ਨਾ ਰੱਖੇ ਆ ਹਥਿਆਰ ਕੁੜੇ,  Desi ਜੇ ਪਿੰਡਾ ਵਾਲੇ ਆ, ਰੱਖੇ ਹਥਿਆਰਾ ਵਰਗੇ ਯਾਰ ਕੁੜੇ

ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ

ਏਨੇ ਵੱਡੇ ਬਣੋ ਕਿ ਜਦੋਂ ਤੁਸੀਂ ਖੜੇ ਹੋਵੋ ਤਾਂ ਕੋਈ ਬੈਠਾ ਨਾ ਹੋਵੇ

ਬਸ ਜਾਣ ਜਾ ਮੈਨੂੰ ਇਹੀ ਮੇਰੀ ਪਹਿਚਾਣ ਆ

ਮਿਹਨਤ ਹੈ ਕਰੀ ਦੀ ਰਾਤਾਂ ਜਾਗ ਜਾਗ ਕੇ ਆਵੇ ਨਹੀਓ ਯਾਰ ਤੇਰਾ GAME ਪਾ ਗਿਆ

ਲਹਿੰਦੇ ਵੱਲ ਰੱਖਦੇ ਅਾ ਪਿੱਠ ਕਰਕੇ….  ਸਦਾ ਚੜਦੇ ਨੂੰ ਹੁੰਦਾ ੲੇ ਨਿਸ਼ਾਨਾ ਅੱਖ ਦਾ 

ਨੀ ਜਿਹੜੇ cute ਜੇ ਲਗਦੇ ਨੇ ਨਾਰਾ nU Oh ਮੱਥਾ ਟੇਕਦੇ ਨੇ yarran nu

ਨੀ ਤੂੰ ੳਹਦੇ ਨਾਲ ਮਲਾਵੇ ਅੱਖੀਆ ਲੰਘੇ ਮੌਤ ਵੀ ਨਾ ਜੀਦੇ ਕੋਲ ਦੀ ।

ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ  Sau JAtt ਦਾ.. ਬੀਬਾ ਇਲਾਜ ਕੋਈ ਨਾ

ਜੇ ਤੂੰ ਸੋਹਣੀ ਆ ਤਾਂ, Sweet ਮੈ ਵੀ ਬਹੁਤ ਆ… ਜੇ  Attitude ਤੇਰੇ ਚ ਹੈ, ਤਾਂ Deeth ਮੈ ਵੀ ਬਹੁਤ ਆ!

ਜੱਟੀ ਹਾਂ ਹੁਣ ….ਆਕੜ ਤਾਂ ਹੋਊਗੀ

ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ।

ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਵੀ ਕਰੀਏ ਨਾਂ, ਤੂੰ ਛਿੱਕ ਮਾਰਕੇ ਵੀ ਕੁੜੀਏ Sorry ਕਹਿੰਨੀ ਏਂ

ਦੁਨੀਆਂ ‘ਚ ਬੱਸ ਦੋ ਚੀਜ਼ਾਂ ਮਸ਼ਹੂਰ ਨੇਂ, ਇੱਕ ਤੇਰੇ ਭਾਈ ਦਾ Style ਤੇ ਦੂਜੀ ਤੇਰੀ ਭਾਬੀ ਦੀ Smile

ਸਾਡੇ ਬਾਰੇ ਤਾ ਸਿਰਫ ਅਸੀਂ ਹੀ ਜਾਣਦੇ ਹਾਂ … ਬਾਕੀ ਲੋਕ ਤਾਂ ਬਸ ਅੰਦਾਜ਼ਾ ਹੀ ਲਗਾ ਸਕਦੇ ਨੇ…

ਭੇੜਿਆ ਇੰਨਾ ਵੀ ਰੁਵਾਇਆ ਨਾ ਕਰ …. ਮੇਰਾ ਕੱਜਲ਼ ਤੇਰੇ ਬਾਪੂ ਦੇ ਪੈਸਿਆਂ ਦਾ ਨਹੀਂ ਆਉਂਦਾ

sad punjabi status - Fbstatusonline

ਸ਼ੇਰ ਨੂੰ ਡਰਾਉਣ ਦਾ ਤੇ ਜੱਟ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ

Summary
Review Date

Leave a Reply

Your email address will not be published. Required fields are marked *

Si prega di attivare i Javascript! / Please turn on Javascript!

Javaskripta ko calu karem! / Bitte schalten Sie Javascript!

S'il vous plaît activer Javascript! / Por favor, active Javascript!

Qing dakai JavaScript! / Qing dakai JavaScript!

Пожалуйста включите JavaScript! / Silakan aktifkan Javascript!Better Stop Adblock