Home / Love Status in Punjabi

Love Status in Punjabi

ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ

ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ..ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ

ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ

ਕਿਸੇ ਨੂੰ ਪਿਆਰ ਦੇਣਾ ਸਭ ਤੋਂ ਪਿਆਰਾ ਤੋਹਫ਼ਾ ਹੈ  ਅਤੇ ਕਿਸੇ ਦਾ ਪਿਆਰ ਪਾਉਣਾ ਸਭ ਤੋਂ ਬੜਾ ਸਨਮਾਨ ਹੈ

ਮੈਂ ਉਥੇ ਜਾਕੇ ਵੀ ਮੰਗ ਲਵਾਂਗਾ ਤੈਨੂੰ, ਕੋਈ ਮੈਨੂੰ ਦੱਸ ਤਾ ਦਵੇ,ਕੁਦਰਤ ਦੇ ਫੈਂਸਲੇ ਕਿਥੇ ਹੁੰਦੇ ਨੇ|

ਜ਼ਿਆਦਾ ਹੀ ਪਿਆਰ ਕਰਦਾ ਸੀ ਤੈਨੂੰ ਇਸੇ ਗੱਲ ਦਾ ਤੂੰ ਗ਼ਰੂਰ ਕਰਦੀ ਸੀ ਤੇਰੇ ਬਾਅਦ ਸਹਾਰਾ ਵੀ ਉਹਨੇ ਦਿਤਾ ਜਿਸ ਚੀਜ ਤੋਂ ਤੂੰ ਮੈਨੂੰ ਦੂਰ ਕਰਦੀ ਸੀ …🍻

ਕੀ ਜਰੂਰਤ ਹੈ ਹੱਥਾਂ ਚ ਪੱਥਰ ਚੁੱਕਣ ਦੀ? ਤੋੜਨ ਵਾਲੇ ਤਾਂ DiL ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ…!!

ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆਂ ਟੋਹਰ ਨਾਲ ਜਿੰਦਗੀ ਜਿਉਣ ਜੋਗੇ ਹੋ ਗਏ ਆਂ|

ਜਿਹਦੇ ਅਉਣ ਤੇ ਮੁਕੱਦਰਾ ਦਾ ਸਿਰਾ 👌 ਲੱਗ ਜਾਏ ਕੁੜੀ ਏਸੀ ਤੂੰ ਲਿਖੀ ✍ਵਿੱਚ ਤਕਦੀਰ ਮਾਲਕਾ

ਬਾਂਹ ਫੜਕੇ ਰੋਕ ਲੈਂਦੇ, ਜੇ ਚਲਦਾ ਕੋਈ ਜੋਰ ਹੁੰਦਾ ਅਸੀਂ ਤੇਰੇ ਪਿੱਛੇ ਕਿਉਂ ਰੋਂਦੇ , ਜੇ ਤੇਰੇ ਜੇਹਾ ਕੋਈ ਹੋਰ ਹੁੰਦਾ

ਰੂਹਾਂ ਦਾ ਪਿਆਰ ਪਾ ਕ ਉਹ ਤੁਰ ਗਏ ਕਹਿ ਗਏ ਤੁਹਾਨੂੰ ਆਜ਼ਾਦ ਕੀਤਾ, ਪਰ ਉਹਨਾਂ ਆਜ਼ਾਦ ਹੋ ਕੇ ਕਿ ਕਰਨਾ ਜਿਨ੍ਹਾਂ ਨੂੰ, ਤੁਸੀ ਰੂਹਾਂ ਤੱਕ ਬਰਬਾਦ ਕੀਤਾ

ਸਾਡਾ ❤ ਤੂੰ ਤੋੜਿਆ, ਨਾਂ ਲੇਖਾ ਦਾ ਲੱਗ ਗਿਆ ਏ…..

ਤੈਨੂੰ ਪਿਆਰ ਹੀ ਐਨਾ ਕਰਦੇ ਆ ਹੁਣ ਇਸ ਤੋਂ ਵੱਧ ਮੈਂ ਕਿ ਆਖਾਂ ਤੂੰ ਜਦ ਵੀ ਆਖੇ “ਓਏ “ਆਖੇ ਮੈਂ ਜੱਦ ਵੀ ਆਖਾਂ “ਜੀ “ਆਖਾਂ

2 comments

  1. awesome quotes 👌………….

  2. Fantastic quotes.Keep posted

Leave a Reply

Your email address will not be published. Required fields are marked *

Si prega di attivare i Javascript! / Please turn on Javascript!

Javaskripta ko calu karem! / Bitte schalten Sie Javascript!

S'il vous plaît activer Javascript! / Por favor, active Javascript!

Qing dakai JavaScript! / Qing dakai JavaScript!

Пожалуйста включите JavaScript! / Silakan aktifkan Javascript!Better Stop Adblock