Home / Romantic Quotes in Punjabi
romantic punjabi status - fbstatusonline

Romantic Quotes in Punjabi

ਤੇਰੇ ਹੱਸਣ ਦਾ ਅਸਰ ਸਾਡੀ ਸਿਹਤ ਤੇ ਹੂੰਦਾ ਤੇ ਲੋਕ ਪੁੱਛਦੇ ਆ ਦਵਾਈ ਦਾ ਨਾਮ ਕੀ ਆ….!!!

ਤੇਰੇ ਬਿਨਾ ਜ਼ਿੰਦਗੀ ਅਧੂਰੀ ਹੈ ਸਾਡੀ
ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਹੈ ਸਾਡੀ
ਤੇਰੇ ਨਾਲ ਹੀ ਜੱਗ ਦੀਆਂ ਖੁਸ਼ੀਆਂ ਨੇ
ਬਾਕੀਆਂ ਨਾਲ ਤਾ ਹੱਸਣਾ ਮਜਬੂਰੀ ਹੈ ਸਾਡੀ

Tere pyar da mull asi tarr nahi sakde, Tu mange jaan ta asi inkar nahi sakde, Maneya ke jindgi laindi imtehan bade, Par tu hove nal ta asi harr nahi sakde…

Dil karda ae tere kol aa ke ruk jaava, teri bukkal wich siir rakh ke muk jaava, hanju ban ke digga teriyaa aankha da, tere bullan kol aa ke sukh jaava

Romantic Quotes - Fbstatusonline

ਜਦ ਉਹ ਮੇਰਾ ਨਾਮ ਆਪਣੇ ਹੱਥਾਂ ਦੀਆਂ ਲਕੀਰਾਂ ਤੋਂ ਲੱਬ ਲੱਬ ਕ ਥੱਕ ਗਿਆ
ਤਾ ਮੁਸਕਰਾ ਕੇ ਬੋਲਦਾ
ਲਕੀਰਾਂ ਝੂਠ ਬੋਲਦਿਆਂ ਨੇ
ਤੂੰ ਮੇਰੀ ਹੈ…. ਬਸ ਮੇਰੀ….

Pyar v raab ne kya chej bnayi ae,
Je munda samjhe ta kudi ni samajdi ,
Te je kudi samje ta munda ni samaj da,
Te je dohe samjhan ta,
Chndrii eh duniya ni samjdii.

Aakhiya De kol Sada Reh sajna,
Assi Lakh War Tak Ke Vi Nahi Rajna,
Mukhra Na Mori Sada Zor Koi Na,
Kade Chaad Ke Na Javi Sada Hor Koi Na.

ਕਦੇ ਹਕੀਕਤ ਵਿਚ ਕਰੀਏ ਕਰ ਸਾਡੇ ਨਾਲ ਗੱਲਾਂ ਹੁਣ ਸੁਪਨਿਆਂ ਵਿਚ ਮੁਲਾਕਾਤਾਂ ਨਾਲ ਤਸੱਲੀ ਨੀ ਹੁੰਦੀ 

ਤੂੰ ਹੋ ਜਾਵੇਂ ਮੇਰੀ, ਇਹ ਇੱਕੋ ਇੱਕ ਮੇਰਾ ਖਵਾਬ ਏ, ਮੇਰੇ ਵੱਲੋਂ ਤਾਂ ਹਾਂ ਹੈ ਪੂਰੀ, ਦੱਸ ਤੇਰਾ ਕੀ ਜਵਾਬ ਏ?

Dear Future Wife ਜੀ… ਦਿਲ ਨੀ ਲੱਗਦਾ ਮੇਰਾ, ਕਿੱਥੇ O ਤੁਸੀਂ

ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ

ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ

ਕੋਈ ਲੰਬੀ ਚੋੜੀ ਗੱਲ ਨਹੀ, ਬੱਸ ਇਹੀ ਕਿਹਨਾ ਚਾਹੁੰਦੀ ਹਾਂ, ਤੇਰੇ ਹੱਥਾਂ ਵਿਚ ਹੱਥ ਦੇਕੇ , ਮਹਿਫੂਜ਼ ਰਹਿਨਾ ਚਾਹੁੰਦੀ ਹਾਂ।

ਕੁੜੀ ਫਬਦੀ ੲੇ ਸੂਟ ਸਲਵਾਰ ਨਾਲ..ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ।

Romantic Status - Fbstatusonline

ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।

ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ

ਤੇਰੀ ਦੋਸਤੀ ਦਾ ਮੈਂ ਸਤਕਾਰ ਕਿੱਤਾ, ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ, ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ, ਮੈਂ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ..

ਲਫਜ ਤਾ ਲੋਕਾ ਲਈ ਲਿਖਦੇ ਆ… ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ…

ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ … ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ …

 ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ… ਕਹਿੰਦੀ ਜੱਟਾ ਨਾਲ ਔਖਾ ਸਰਦਾ…!!

Romantic Couple - Fbstatusonline

ਦੁਨੀਆਂ ਵਿੱਚ ਸਿਰਫ 2% ਲੋਕਾਂ ਧੁੱਪ ਨਾਲ ਸੜਦੇ ਨੇ , ਬਾਕੀ 98% ਤਾਂ ਸਾਡੀ ਜੋਡ਼ੀ ਵੇਖ ਕੇ ਈ ਸੜ ਜਾਂਦੇ ਨੇ

ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “

ਲੱਗਦੀ ਪਿਆਰੀ 😍 ਜਦੋ ਖਿੜ ਖਿੜ ਹੱਸ😊 ਦੀ ਤੇਰੇ ਦਿਲ ❤️ ਦਾ ਪਤਾ ਨੀ ਮੇਰੇ 👈 ਦਿਲ❤️ ਚ ਤੂੰ 👩‍ ਵੱਸਦੀ

One comment

  1. good job

Leave a Reply

Your email address will not be published. Required fields are marked *

Si prega di attivare i Javascript! / Please turn on Javascript!

Javaskripta ko calu karem! / Bitte schalten Sie Javascript!

S'il vous plaît activer Javascript! / Por favor, active Javascript!

Qing dakai JavaScript! / Qing dakai JavaScript!

Пожалуйста включите JavaScript! / Silakan aktifkan Javascript!Better Stop Adblock