Home / Sad Status

Sad Status

ਹਰ ਕੋਸ਼ਿਸ਼ ਕਰੁਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ, . … ਹਜੇ ਚੱਲਦਾ ੲੇ ਮਾੜਾ Tímê ਮਾਂ ਤੇਰੇ ਪੁੱਤ ਦਾ.

ਮੈ ਅੱਜ ਓਹੋ ਗਵਾਇਆ ਜੋ ਕਦੇ ਮੇਰਾ ਸੀ ਹੀ ਨਹੀਂ, ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿੱਤਾ ਜੋ ਸਿਰਫ ਤੇਰਾ ਹੀ ਸੀ

ਕਦੇ ਕਿਸੇ ਵਿਅਕਤੀ ਨੂੰ ਨਾਕਾਰੋ ਨਾ, ਕਿਓਂਕਿ ਚੰਗੇ ਲੋਕ ਸਾਨੂੰ ਖੁਸ਼ੀ ਦੇਂਦੇ ਨੇ ਤੇ ਮਾੜੇ ਲੋਕ ਤਜ਼ਰਬਾ

ਨਵੀਆਂ ਰਾਤਾਂ ਪਰ ਓਹੀ ਖਿਆਲ

ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ
ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ

ਅੱਜ ਦਿਲ ਪੁੱਛ ਬੈਠਾ ਆਪਣੀ ਹੀ ਤਸਵੀਰ ਤੋ ,
ਤੂੰ ਕੀ ਪਾਇਆ ਆਪਣੀ ਤਕ਼ਦੀਰ ਤੋ ,
ਤੇਰੀ ਤਸਵੀਰ ਦਿਲ ਦੇ ਸ਼ੀਸ਼ੇ ਨੂੰ ਵਿਖਾਈ ,
ਤੇ ਕੇਹਾ ਅਜੇਹਾ ਪਿਆਰ ਪਾਇਆ ਤਕ਼ਦੀਰ ਤੋ

ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ … ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ, ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ…

ਤੂੰ ਇੱਕ ਦੋ ਵਾਪਸ ਲੈ ਜਾ ਨੀ ,,ਤੇਰੀ ਕਿਰਪਾ ਨਾਲ ਇਲਜਾਮ ਬੜੇ,,, 
ਤੂੰ ਜੁਲਮਾ ਲਈ ਮਸ਼ਹੂਰ ਬੜੀ ਅਸੀ ਯਾਰੀ ਲਈ ਬਦਨਾਮ ਬੜੇ

“ਛੱਡ ਦੇ ਕਿਸੇ ਕੋਲੋਂ ਵਫਾ ਦੀ ਆਸ ਦਿਲਾ
ਜਿਹੜਾ ਰੁਵਾ ਸਕਦਾ ਏ, ਉਹ ਭੁਲਾ ਵੀ ਸਕਦਾ ਏ”

ਸਿਰਫ ਰਿਸ਼ਤਾ ਈ ਟੁੱਟਿਆ
          ਮੁਹੱਬਤ ਤਾਂ
ਅੱਜ ਵੀ ਤੇਰੇ ਨਾਲ ਉਨੀ ਹੀ ਆ

ਜਿਹੜੇ ਸੌਖੇ ਮਿਲ ਜਾਣ ਉਹ ਖਜਾਨੇ ਨਹੀਂ ਹੁੰਦੇ
ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ

ਕਿਵੇਂ ਛੱਡ ਦੇਵਾ ਤੈਨੂੰ ਪਿਆਰ ਕਰਨਾ
ਤੂੰ ਕਿਸਮਤ ਵਿਚ ਨਾ ਸਹੀ
ਪਰ ਦਿਲ ਵਿਚ ਤਾ ਹੈ

Nazar Andaaz Jitna karna
          Hai kar Lo
Andaaza Us Din ka Bhi kar
Lena Jab Nazar Hum Nahi
          Ayenge

ਅੱਜ ਕੱਲ ਕੀਮਤੀ ਨੇ ਸਿੱਕੇ,
ਤੇ ਅਮਾਨ ਸਸਤੇ ਨੇ,
ਇੱਥੇ ਰਿਸ਼ਤਿਆਂ ਦਾ ਮਤਲਬ ਨਹੀਂ,
ਮਤਲਬ ਦੇ ਰਿਸ਼ਤੇ ਨੇ |  

   ਕਦਰ
ਕਰਨਾ ਸਿੱਖ ਲਵੋ,
ਜ਼ਿੰਦਗੀ ਵਿਚ ਕੋਈ
   ਬਾਰ-ਬਾਰ
ਨਹੀਂ ਆਉਂਦਾ

ਮੂਹੋਂ ਮੰਗਿਆਂ ਮੌਤ ਨਹੀਂ ਮਿਲਦੀ
ਪਿਆਰ ਕਿ ਮਿਲਣਾ ਵੇ ਸੱਜਣਾ

ਪਤਾ ਤਾ ਜਿਉਂਦੇ ਜੀਅ ਲਗਦਾ ਹੈ ਕਿ ਕੌਣ ਕਿਸੇ ਦੀ ਸਾਰ ਲੈਂਦਾ ਸੀ ਸ਼ਮਸ਼ਾਨ
ਘਾਟ ਤੇ ਤਾ ਦੁਸ਼ਮਣ ਵੀ ਕਹਿ ਦਿੰਦੇ ਆ ਸਾਡਾ ਯਾਰ ਸੀ |

ਦਿਲ ਵਿੱਚੋ ਕੱਢੇ ਤਾਂ ਮੰਨ ਜਾਵਾ ਤੈਨੂੰ
ਨਜ਼ਰ ਅੰਦਾਜ਼ ਕਰਨਾ ਤਾਂ ਕੋਈ ਵੱਢੀ ਗੱਲ ਨਹੀਂ

 

Ohnu kive bhulliye jo saahan vich vassda ae…
Ki kva main ohnu jo mainu rondi nu dekh k hassda ae..

ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇਨੂੰ … ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦਾ ਸੀ… “ਬਹੁਤ ਪਿਆਰ ਕਰਦਾ ਹਾਂ ਤੇਨੂੰ ”

ਝੂਠਾ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ ….. ਤੇਰੇ ਬਿਨ ਜੀ ਨਹੀਂ ਸਕਦਾ ਰੋਜ਼ ਕਹਿੰਦਾ ਸੀ।

ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ 💔 ਦਿਤਾ 

ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ …. ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ …

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…  ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…

ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ … ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ..

Yara tere pyar da hisaab na aaya, Sadi kise gal da jawab na aaya, Asi jagde rhe sari raat tere khyala vich, Te tenu so k v sada khwab na aya ..

ਜੇ ਤੂੰ ਥੋੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ ਮੈ ਜਿੰਦ ਜਾਂ ਵਾਰ ਦਿਆ ਤੇਰੇ ਵਾਸਤੇ ਜੇ ਤੇਰੀ ਜ਼ਿੰਦਗੀ ਚ ਆ ਜਾਵੇ ਹਨੇਰਾ ਤਾਂ ਖੁਦ ਨੂ ਜਲਾ ਦਿਆ ਤੇਰੇ ਵਾਸਤੇ

ਸਾਹਾਂ ਵਰਗਿਆ ਸੱਜਣਾ ਵੇ..  ਕਦੇ ਅੱਖੀਆ ਤੋ ਨਾ ਦੂਰ ਹੋਵੀ… ਜਿੰਨਾ ਮਰਜੀ ਹੋਵੇ ਦੁੱਖ ਭਾਵੇਂ…… ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ….

Koi Jitt Janda Bazzi Gallan Char Karke, Koi Jitt Janda Lariaan Da Vapaar Karke, Je Kismat Naal Kujh Mil Janda, Assi Kive Haar Jande Sacha Pyar Karke ….

Never cry for that person who doesn’t know the value of your tears 

Assi Chah ke ve USDA didaar Nahi kr sakde.. khushnaseb NE ਓ ਲੋਕ Jo ohde shehar vich rehnde ne..!!

ਸਮਾਂ ਨਾ ਲਾਓ ਇਹ ਸੋਚਣ ਵਿਚ ਕਿ ਤੁਸੀਂ ਕੀ ਕਰਨਾ ਹੈ… ਨਹੀਂ ਤਾ ਸਮਾਂ ਸੋਚ ਲਵੇਗਾ ਕਿ ਤੁਹਾਡਾ ਕੀ ਕਰਨਾ ਹੈ

Si prega di attivare i Javascript! / Please turn on Javascript!

Javaskripta ko calu karem! / Bitte schalten Sie Javascript!

S'il vous plaît activer Javascript! / Por favor, active Javascript!

Qing dakai JavaScript! / Qing dakai JavaScript!

Пожалуйста включите JavaScript! / Silakan aktifkan Javascript!Better Stop Adblock